ਹੁਣ ਇਹ ਮੁਲਾਜ਼ਮ ਆਉਣਗੇ ਅੜਿੱਕੇ: ਪੰਜਾਬ ਸਰਕਾਰ ਵੱਲੋਂ ਡਾਟਾ ਇਕੱਠਾ ਕਰਨ ਦਾ ਕੰਮ ਸ਼ੁਰੂ

ਚੰਡੀਗੜ੍ਹ , 31 ਅਗਸਤ (ਦ ਪੰਜਾਬ ਵਾਇਰ)।  ਪੰਜਾਬ ਸਰਕਾਰ ਨੇ ਬਗੈਰ ਛੁੱਟੀ ਤੋਂ ਵਿਦੇਸ਼ ਜਾਣ ਜਾਂ ਪੀਆਰ ਲੈ ਕੇ ਉੱਥੇ ਵਸਣ ਵਾਲੇ ਅਫ਼ਸਰਾਂ ਤੇ ਮੁਲਾਜ਼ਮਾਂ ਦਾ ਡਾਟਾ ਇਕੱਠਾ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਅਜਿਹੇ ਅਧਿਕਾਰੀਆਂ ਤੇ ਮੁਲਾਜ਼ਮਾਂ ਖਿਲਾਫ ਵਿਭਾਗੀ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ। ਪਰਸੋਨਲ ਵਿਭਾਗ ਨੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ, … Continue reading ਹੁਣ ਇਹ ਮੁਲਾਜ਼ਮ ਆਉਣਗੇ ਅੜਿੱਕੇ: ਪੰਜਾਬ ਸਰਕਾਰ ਵੱਲੋਂ ਡਾਟਾ ਇਕੱਠਾ ਕਰਨ ਦਾ ਕੰਮ ਸ਼ੁਰੂ